Nombre: Dhanoa Baljit Miembro desde: 2013-10-14 09:49:22 URL del sitio: http://www.facebook.com/dhanoa.baljit Sobre mi: ਮੁੱਲ ਵਿਕਣ ਵਾਲੇ ਹੋਰ ਹੋਣਗੇ ਮੁਟਿਆਰੇ ..ਸਾਡੇ ਵਰਗੇ ਤਾ ਕਿਸਮਤਾਂ ਨਾਲ ਮਿਲਦੇ ਆ.. ਸਾਡੇ ਸੱਜਣ ਸਾਰੇ ਪਿਆਰੇ ਨੇ, ਉਹ ਸਾਰੇ ਜੱਗ ਤੋਂ ਨਿਆਰੇ ਨੇ, ਕਈ ਰੋਜ਼ ਨੇ ਮਿਲਦੇ ਯਾਹੋ ਤੇ, ਕਈ ਔਰਕੁਟ ਤੇ ਬਹਿੰਦੇ ਨੇ, ਕਈ ਲੋਗਿੰਨ ਕਰਦੇ ਕਦੀ ਕਦੀ, ਕਈ ਸਦਾ ਲਾਈਨ ਤੇ ਰਹਿੰਦੇ ਨੇ, ਇਹਨਾਂ ਵਿੱਚ ਕਈ ਤਾਂ ਐਸੇ ਨੇ ਜੋ ਬੜੀ ਗੌਰ ਨਾਲ ਪੜਦੇ ਨੇ, ਪਰ ਕਈ ਦੇਸੀ ਮੇਰੇ ਵਰਗੇ ਵੀ ਜੋ ਬਿਨਾ ਪੜੇ ਲਾਈਕ ਕਰਦੇ ਨੇ, ਪਰ ਜਿੰਉਂਦੇ ਰਹੋ ਮੇਰੇ ਸਭ ਯਾਰੋ, ਮੈਂਨੂੰ ਮਾਣ ਤੁਹਾਡੇ ਉੱਤੇ ਹੈ, ਤੁਸੀਂ ਦਿੰਦੇ ਪਿਆਰ ਕਮਿੰਟਾਂ ਨਾਲ, ਮੇਰੀ ਸਾਨ ਤੁਹਾਡੇ ਉੱਤੇ ਹੈ, ਤੁਹਾਡੀ ਇਹੀ ਅਦਾ ਨੂੰ ਦੇਖਣ ਲਈ, ਦਿਲ ਭਜੂੰ ਭਜੂੰ ਫਿਰ ਕਰਦਾ ਏ, ਆਖੇ ਕਦ ਜਾਵਾਂ ਨੈੱਟ ਕੋਲੇ,ਇਹ ਲੱਖਾਂ ਦੁਖੜੇ ਜਰਦਾ ਏ, ਕਈ ਕੰਮ ਵਿਚਾਲੇ ਰਹਿ ਜਾਵਣ, ਇਹਦੇ ਕਰਕੇ ਕਈ ਗਾਲ੍ਹਾਂ ਖਾਵਣ, ਕੀ ਦੱਸਾਂ ਮੇਰੇ ਹਾਣਦਿਓ ਇਹ ਚੁੰਬਕ ਵਾਂਗੂ ਫੜਦਾ ਏ, ਖਾ ਕੇ ਵੀ ਢਿੱਡ ਹੈ ਭਰ ਜਾਂਦਾਂ, ਨਾ ਨੈੱਟ ਤੇ ਆ ਕੇ ਭਰਦਾ ਏ ਕੁੜੀਆਂ ਨੂੰ ਆਉਣ 100-100 ਕਮਿੰਟ, ਪਰ ਸਾਨੂੰ ਬਸ 15ਕੁ ਲਾਈਕ ਕਰਦੇ, ਬਾਕੀ ਤਾਂ ਨੇ ਮਾਰ ਜਾਦੇ ਓਦਾਂ ਹੀ ਕਲਿਕ ਮਸਾਂ 5-7 ਉਹਨਾ ਵਿੱਚੋ ਹੋਣੇ ਪੜਦੇ ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਦਿਲਦਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਜਿਸ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਰੁਕਣਾ ਸੀ ਜਿੱਥੇ ਰੁਕਿਆ ਨਹੀਂ ਝੁਕਣਾ ਸੀ ਜਿੱਥੇ ਝੁਕਿਆ ਨਹੀਂ ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ ਜੋ ਬਣਨਾ ਸੀ ਬਣ ਸਕਿਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ ਮੁੱਖ ਕਿੰਨੇ ਸੋਹਣੇ ਹੋਰ ਸੋਹਣੇ ਨਾਮ ਕਿਸੇ ਤੇ ਮੇਰਾ ਆਈਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ। ਗ਼ੈਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ ਦੋ ਅੱਖਾਂ ਬਹੁਤ ਪਸੰਦ ਮੈਨੂੰ ਜੋ ਮੇਰੇ ਵੱਲ ਨਾ ਤੱਕਦੀਆਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲਹਿ ਗਿਆ ਮੈਂ ਮੇਰੇ ਨਾਲ ਦੇ ਅੱਗੇ ਲੰਘ ਗਏ ਜੇ ਇਕੱਲਾ ਪਿੱਛੇ ਰਹਿ ਗਿਆ ਮੈਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
 

Comentarios del usuario

  1. Facebook login and registration Wordpress Configuration

    working on facebook Api